ਗੁਰਦਾਸਪੁਰ ਪੁਲੀਸ ਨੇ ਵਾਰਦਾਤ ਅੰਜਾਮ ਦੇਣ ਬੈਠੇ ਨੌਜਵਾਨਾਂ ਨੂੰ ਕਲਾਨੌਰ ਤੋਂ ਨਜਾਇਜ਼ ਅਸਲੇ ਸਮੇਤ ਕੀਤਾ ਗ੍ਰਿਫ਼ਤਾਰ
[embed]https://youtu.be/gOVJ_laYeOY[/embed] ਗੁਰਦਾਸਪੁਰ ਪੁਲੀਸ ਨੇ ਨਵੇਂ ਸਾਲ ਤੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਬੈਠੇ ਤਿੰਨ ਨੌਜਵਾਨਾਂ ਨੂੰ ਸਰਹੱਦੀ ਇਲਾਕੇ ਕਲਾਨੌਰ ਤੋਂ ਨਜਾਇਜ਼ ਅਸਲੇ ਸਮੇਤ ਕੀਤਾ ਗ੍ਰਿਫ਼ਤਾਰ