ਐਂਟੀ ਤੇਰੋਰਿਸਟ ਫਰੰਟ ਇੰਡੀਆ ਅਤੇ ਬ੍ਰਾਮਨ ਮਹਾਂਪੰਚਾਇਤ ਦੇ ਰਾਸਟਰੀਏ ਪ੍ਰਧਾਨ ਵੀਰੇਸ਼ ਸ਼ਾਦਿਲਏ ਆਪਣੇ ਪਰਿਵਾਰ ਸਮੇਤ ਸ਼੍ਰੀ ਦਰਬਾਰ ਸਾਹਿਬ ਹੋਏ ਨਤਮਸਤਿਕ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਓਹਨਾ ਨੇ ਕਿਹਾ ਕਿ
ਹਿੰਦੂ ਸਿੱਖ ਭਾਈਆਚਾਰੇ ਨੂੰ ਮਜਬੂਤ ਬਣਾਉਣ ਲਈ ਪੂਰੇ ਦੇਸ਼ ਵਿਚ ਪ੍ਰਚਾਰ ਕਰਨਗੇ
ਅਤੇ ਅੱਤਵਾਦ ਨੂੰ ਖਤਮ ਕਰਨ ਲਈ ਹਰੈਕ ਸੰਭਵ ਕੋਸ਼ਿਸ਼ ਕਰਨਗੇ