#ਆਪਪਾਰਟੀ #ਅਮ੍ਰਿਤਸਰਨੋਰਥ #ਕੁੰਵਰਵਿਜੈਪ੍ਰਤਾਪਸਿੰਘ
ਆਪ ਪਾਰਟੀ ਦੇ ਵਿਧਾਨਸਭਾ ਹਲਕਾ ਅਮ੍ਰਿਤਸਰ ਨੋਰਥ ਤੋਂ candidate ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਦੇ ਦੌਰਾਨ ਪੰਜਾਬ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ।ਉਨਾਂ ਕਿਹਾ ਕਿ ਸਰਕਾਰ ਡ੍ਰਗ੍ਸ ਦੇ ਮੁੱਦੇ ਤੇ ਇਕ case ਦਰਜ਼ ਕਰਕੇ ਵਾਹਵਾਹੀ ਲੁੱਟ ਰਹੀ ਹੈ ਪਰ ਸੈਸ਼ਨ ਕੋਰਟ ਤੋਂ anti sepitary bail ਖਾਰਿਜ ਹੋਣ ਦੇ ਬਾਵਜੂਦ ਆਰੋਪੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ।ਕੁੰਵਰ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਬਿਆਨ ਸੀ ਕਿ ਉਨ੍ਹਾਂ ਦੀ ਸਰਕਾਰ ਆਏਗੀ ਤੇ24 ਘੰਟੇ ਅੰਦਰ ਮੁੱਖ ਦੋਸ਼ੀ ਨੂੰ ਫੜ ਲਿਤਾ ਜਾਵੇਗਾ|