#ਪੰਜਾਬ #ਪੰਜਾਬਨਿਊਜ਼ #punjabimediatoronto
ਕੀ ਪੰਜਾਬ ‘ਚ ਰਚੀ ਜਾ ਰਹੀ ਸੀ ਵੱਡੀ ਸਾਜ਼ਿਸ਼ ਮੋਗਾ ‘ਚੋਂ ਮਿਲੇ 2 ਬੰਬ,2 ਪਿਸਟਲ , ਧਾਰਮਿਕ ਅਸਥਾਨ ਸੀ ਨਿਸ਼ਾਨੇ ਤੇ ਮੋਗਾ ਪੁਲਿਸ ਨੂੰ ਨਾਕਾਬੰਦੀ ਦੌਰਾਨ 3 ਸ਼ੱਕੀ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਕੋਲੋ 2 ਬੰਬ ,2 ਪਿਸਟਲ,18 ਜਿੰਦਾ ਕਾਰਤੂਸ ਬਰਾਮਦ ਕੀਤੇ ਗਈ ਹਨ ਮੋਗਾ ਦੇ ssp ਚਰਨਜੀਤ ਸਿੰਘ ਸੋਹਲ ਨੇ ਪਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਸਿਆ ਕਿ ਪੁਲਿਸ ਨੇ ਨਾਕਾਬੰਦੀ ਕੀਤੀ ਗੋਈ ਸੀ ਪੁਲਿਸ ਵਲੋਂ ਇਹਨਾਂ ਦੀ ਪਿਕ ਆਪ ਗੱਡੀ ਨੂੰ ਰੋਕਿਆ ਤਾ ਇਹਨਾਂ ਨੇ ਬੇਰੀਗੇਟ ਉਤੇ ਗੱਡੀ ਚੜ੍ਹਾ ਕਿ ਪੁਲਿਸ ਉਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪੁਲਿਸ ਨੇ ਇਹਨਾਂ ਨੂੰ ਬੜੀ ਮੁਸਤੈਦੀ ਨਾਲ ਕਾਬੂ ਕਰ ਲਿਆ ਪੁਲਿਸ ਵਲੋਂ ਦਸੀਆ ਗਿਆ ਕਿ ਇਹਨਾਂ ਵਲੋਂ ਧਾਰਮਿਕ ਅਸਥਾਨਾਂ ਨੂੰ ਆਪਣਾ ਨਿਸ਼ਾਨਾ ਬਨਾਉਣਾ ਸੀ ਇਹਨਾਂ ਦੇ ਤਾਰ ਕਨੇਡਾ ਬੈਠੇ ਇਕ ਗੈਂਗਸਟਰ ਨਾਲ ਜੁੜੇ ਹਨ ਮੁਢਲੀ ਜਾਚ ਕੀਤੀ ਜਾ ਰਹੀ ਹੈ ਜਲਦ ਹੀ ਹੋਰ ਵਡੇ ਖੁਲਾਸੇ ਕੀਤੇ ਜਣਗੇ